ਅੰਮ੍ਰਿਤਸਰ 05 ਮਈ (ਰਿਤਿਕ ਲੂਥਰਾ ) ਨਿਸ਼ਕਾਮ ਸੇਵਾ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਰਾਹੁਲ ਪੁੰਜ ਦੀ ਅਗਵਾਈ 'ਚ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਬੇਟੀ ਸਿਮਰਨ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਖੂਨਦਾਨ ਕੀਤਾ . ਇਸ ਮੌਕੇ ਬਲੱਡ ਬੈਂਕ ਇੰਚਾਰਜ ਡਾ: ਦਲਜੀਤ ਕੌਰ ਸ਼ਿਵ, ਰੇਸ਼ਮ ਗਿੱਲ, ਮੋਨਿਕਾ, ਐਡਵੋਕੇਟ ਵਿਸ਼ਾਲ ਖੰਨਾ ਹਾਜ਼ਰ ਸਨ |
0 Comments